ਕਾਲਜ ਵਿੱਚ ਮਿਤੀ 01.10.2025 ਨੈਸ਼ਨਲ ਵਲੰਟੀਅਰ ਬਲੱਡ ਡੋਨੇਸ਼ਨ ਦਿਵਸ ਮਨਾਇਆ ਗਿਆ। ਜਿਸ ਵਿੱਚ ਵਲੰਟੀਅਰਜ਼ ਦੁਆਰਾ ਉਤਸ਼ਾਹ ਪੂਰਵਕ ਭਾਗ ਲਿਆ। ਪ੍ਰੋ. ਰਮਨਦੀਪ ਕੌਰ ਵੱਲੋਂ ਵਲੰਟੀਅਰਜ਼ ਨੂੰ ਕੌਮੀ ਬਲੱਡ ਡੋਨੇਟ ਦੀ ਮੱਹਤਤਾ ਅਤੇ ਉਦੇਸ਼ਾ ਬਾਰੇ ਦੱਸਿਆਂ ਗਿਆ। ਐਨ.ਐਸ.ਐਸ. ਵਲੰਟੀਅਰਜ਼ ਦਾ ਪੋਸਟਰ ਮੈਕਿੰਗ ਮੁਕਾਬਲਾ ਕਰਵਾਇਆ ਗਿਆ ਅਤੇ ਪੁਜੀਸ਼ਨਾ ਕੱਢੀਆਂ ਗਈਆ ਇਸ ਵਿੱਚ 30 ਵਲੰਟੀਅਰਜ਼ ਨੇ ਭਾਗ ਲਿਆ।
01-Oct-2025
10:00 AM
01-Nov-2025
2:00 PM
AKAL COLLEGE OF EDUCATION FOR WOMEN FATEHGHAR, CHHANNA , SANGRUR
Sangrur, Punjab
No Image
No Image
Name |
Phone No |
|
---|---|---|
MS . JASMEEN KAUR |
9569665107 |
JASMEENKAUR523@GMAIL.COM |
New user? Register now